100+ Yaari status in Punjabi Language, Desi Punjabi Status For Facebook and Whats app
Source :-http://www.status.desi/Punjabistatus/?page=6
Hey gueas today I had bring the latest collection of yaari status in punjabi, Desi punjabi status for facebook and whatsapp, status in punjabi funny, status in Punjabi for brother
Hey gueas today I had bring the latest collection of yaari status in punjabi, Desi punjabi status for facebook and whatsapp, status in punjabi funny, status in Punjabi for brother
"ਮਤਲਬ ਦੀ ਯਾਰੀ ਜਰੂਰਤ ਨੂੰ☝ਸਲਾਮਾ ਨੇ✈ ਰਿਸ਼ਤਿਅਾ ਨੂੰ ਵਪਾਰ ਬਣਾ ਦਿੱਤਾ ਕੁਛ ੲਿਨਸਾਨਾ .ਨੇ🙏"
Yaari status in Punjabi Language
"💨 ਹਵਾ ਦਿਆਂ📑 ਵਰਕਿਆਂ ਤੇ ਤੇਰਾ ਨਾਮ ਲਿੱਖ ✍ ਲਿਆ ||ਪਾਉਣ 👫 ਲਈ ਮੈਂ ਤੈਨੂੰ ਕਰਨਾ 💑 ਪਿਆਰ ਸਿੱਖ 💖 ਲਿਆ ||"
Desi Punjabi Status For Facebook and Whats app
"ਅਾਹ ਜਿਹੜੇ ਸਾਨੂੰ ਥੱਲੇ ਲਾਓਣ ਨੂੰ ਫਿਰਦੇ ਅਾ,
ਜਰਾ ਸਮਝਾ ਦਿਓ ੲਿਹਨਾ ਨੂੰ, ਕੇ #ਟੈਪੂੰਅਾ ਨਾਲ ਕਦੇ ਟਰੈਕਟਰਾ🚜 ਨੂੰ ਟੋਚਨ ਨੀ ਪੈਦੇਂ..."
status in Punjabi funny
status in Punjabi for brother
"ਦੇਖ ਤੇਰੀ ਮੁਹਬੱਤ ਨੇ ਕਿੱਦਾਂ ਦਾ ਹੁਨਰ ਸਿਖਾ ਦਿੱਤਾ...
ਦਿਲ ਦੇ ਦਰਦ ਨੂੰ ਛੁਪਾ ਕੇ ਹੱਸਣ ਵਿੱਚ ਮੈਨੂੰ ਮਾਹਿਰ ਬਣਾ ਦਿੱਤਾ..!!!"
✋ਨਬਜ ਮੇਰੀ ਦੇਖੀ ਤੇ ਬੀਮਾਰ ਲਿਖ ਦਿੱਤਾ 👌
👌ਰੋਗ ਮੇਰਾ ਉਸ ਕੁੜੀ ਦਾ 😘ਪਿਆਰ ਲਿਖ ਦਿਤਾ 👌ਕਰਜਦਾਰ ਰਹਿ ਗਿਆ ਮੈ ਉਹ ਹਕੀਮ ਦਾ ਯਾਰੋ 👌ਜਿਹਨੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ 💖
ਨੀ ਤੂੰ ਪਾਉਂਦੀ ਆ #DRess ਵੀ #PRess ਕਰਕੇ 😊😏
ਤੇ ਅਸੀ ਮੁੱਢ ਤੌ ਈ ਵੱਟਾ ਵਾਲੀ ਪੰਗ ਬੰਨਦੇ 🙏👌
>
status in Punjabi for brother
ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ
ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ..
Yaari status in Punjabi Language and status in Punjabi for brother
ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ
ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ..
Yaari status in Punjabi Language and status in Punjabi for brother
ਸੱਚ ਕਿਹਾ Arvind Kejriwal ਨੇ ! . . . . . ਝਾੜੂ ਖੜਾ ਤੇ .. ਬੰਦਾ ਛੜਾਂ ਘਰ ਚ ਨੀ ਰੱਖੀਂ ਦਾ
Yaari status in Punjabi Language and status in Punjabi for brother
✋ਨਬਜ ਮੇਰੀ ਦੇਖੀ ਤੇ ਬੀਮਾਰ ਲਿਖ ਦਿੱਤਾ 👌
👌ਰੋਗ ਮੇਰਾ ਉਸ ਕੁੜੀ ਦਾ 😘ਪਿਆਰ ਲਿਖ ਦਿਤਾ 👌ਕਰਜਦਾਰ ਰਹਿ ਗਿਆ ਮੈ ਉਹ ਹਕੀਮ ਦਾ ਯਾਰੋ 👌ਜਿਹਨੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ 💖
Yaari status in Punjabi Language and status in Punjabi for brother
ਨੀ ਤੂੰ ਪਾਉਂਦੀ ਆ #DRess ਵੀ #PRess ਕਰਕੇ 😊😏
ਤੇ ਅਸੀ ਮੁੱਢ ਤੌ ਈ ਵੱਟਾ ਵਾਲੀ ਪੰਗ ਬੰਨਦੇ 🙏👌
>
Comments
Post a Comment